Lectures and Talks

Art Connects | Simranpreet Anand, Harleen Kaur and Gabrielle Moser | ਪ੍ਰੋਗਰਾਮ : ਆਰਟ ਕੁਨਿਕਟ ਕਨੇਡੀਅਨ-ਸਿੱਖ ਪਛਾਣ; ਇਹ ਪਛਾਣ ਕਲਾ ਵਿੱਚ,ਅਤੇ ਇਸ ਪਛਾਣ ਦੀ ਮਿਸਆਈਡਿੰਨਟੀ ਫੀਕੇਸ਼ਨ

Tue Aug 10, 2021 | 1 PM

Vancouver Art Gallery

Simranpreet Anand, Photo: Courtesy the Artist; Harleen Kaur, Photo: Meghal Janardan; Gabrielle Moser, Photo: Laura Findlay; Installation view of Simranpreet Anand, ਦਸਤਾਰ ਬੰਨ੍ਹਣ ਲਈ ਬਲੂਪ੍ਰਿੰਟ (Blueprints for Tying a Dastaar), 2021, in Vancouver Special: Disorientations and Echo, exhibition at the Vancouver Art Gallery from May 29, 2021, to January 2, 2022, Photo: Ian Lefebvre, Vancouver Art Gallery

Tuesday, August 10 | 1 PM PST

REGISTER

Join us for a conversation convened by Simranpreet Anand with Harleen Kaur and Gabrielle Moser about Canadian Sikh identity and the misidentification as it is seen in art.

Anand will speak to her works currently on view in the exhibition Vancouver Special: Disorientations and Echo: ਦਸਤਾਰ ਬੰਨ੍ਹਣ ਲਈ ਬਲੂਪ੍ਰਿੰਟ (Blueprints for Tying a Dastaar) (2021). Kaur will engage with Anand’s work as it relates to historical and contemporary issues in the North American Sikh diaspora. Moser will expand the discussion through the lens of photographic histories and cyanotype processes used in the work.

This conversation will be introduced by Kulvinder Lehal from the Vancouver Art Gallery and will be delivered in both Punjabi and English language through simultaneous interpretation. Because the work and the discussion stemming from it draw from and relate back to Sikh- and Punjabi-speaking communities in the Canadian diaspora, it is important to offer this programming in Punjabi.

This episode of Art Connects is presented in partnership with the Vancouver Art Gallery’s Institute of Asian Art.

Questions? Submit them during the Zoom presentation using the Q&A function. You can also engage with your fellow attendees and panelists during the event using the Chat function.

New to Zoom? Learn how to register and attend a webinar here »

ACCESSIBILITY INFORMATION

CART Services (Communication Access Realtime Translation) are available for Public Programs upon request. Please provide seven business days of advance notice prior to an event. We will make every effort to meet requests made outside of this window of time.

Please note that attendees who require simultaneous interpretation on Zoom from Punjabi to English and/or from English to Punjabi will have to switch channels throughout the program. Facilitators will explain this process during the session.

To place a request, or if you have questions about simultaneous interpretation, please contact Stephanie Bokenfohr by email at sbokenfohr@vanartgallery.bc.ca

ABOUT THE SPEAKERS

Simranpreet Anand is an artist, curator and cultural worker creating and working on the unceded territories of the Musqueam, Squamish and Tsleil-Waututh peoples (Vancouver). Her art practice interrogates the so-called neutral audience in multicultural society. To accomplish this, she uses materials —particularly textiles, language, performative gestures, and photographs—that resonate beyond the typical art gallery context. Anand’s works are meant for multiple audiences with different frames of cultural and/or artistic reference. Her practice is informed by familial and community histories, often engaging materials and concepts drawn from the histories of Punjab and the Punjabi diaspora and the ways in which they have been disrupted by colonialism and forced migration. The reclamation of cultural practice in her work interrogates colonial theft, cultural propaganda and forces of global capitalism. www.simranpreetanand.com

Harleen Kaur is a community organizer, educator and scholar. A Sociology PhD candidate at UCLA, she studies the intersection of race-making, state-making and collective memory through the Sikh diaspora’s quest for belonging. Her passion project is utilizing Sikhi’s radical notions of humanity as a driver for higher community consciousness rooted in an intersectional, anti-oppression framework. Kaur carries out this passion primarily through the creation of youth-centered Sikh community education spaces that centre accessibility and praxis in learning critical race theory and liberation frameworks. Much of Kaur’s inspiration, voice and vision was cultivated during her year as a Bonderman Fellow, when she backpacked solo through fifteen countries to better develop a global framework for liberation and sovereignty. Kaur holds an MA in Sociology from UCLA and a BA in English from the University of Michigan.

Gabrielle Moser is an art historian, writer and independent curator. She is the author of Projecting Citizenship: Photography and Belonging in the British Empire (Penn State University Press, 2019). A founding member of EMILIA-AMALIA, she is an Assistant Professor of Aesthetics and Art Education in the Faculty of Education at York University in Toronto, Canada.

ਪ੍ਰੋਗਰਾਮ : ਆਰਟ ਕੁਨਿਕਟ
ਕਨੇਡੀਅਨ-ਸਿੱਖ ਪਛਾਣ;
ਇਹ ਪਛਾਣ ਕਲਾ ਵਿੱਚ,ਅਤੇ ਇਸ ਪਛਾਣ ਦੀ
ਮਿਸਆਈਡਿੰਨਟੀ ਫੀਕੇਸ਼ਨ

ਸਮਾਂ, ਮੰਗਲਵਾਰ, ਅਗਸਤ 10,
1 ਵਜੇ ਬਾਅਦ ਦੁਪਹਿਰ

ਬੇਨਤੀਹੈ ਤੁਸੀ ਸਾਡੇ ਨਾਲ ਇੱਸ ਗੱਲਬਾਤ ਵਿੱਚ ਸ਼ਾਮਲ ਹੋਵੋ। ਸਿਮਰਨਪ੍ਰੀਤ ਅਨੰਦ, ਹਰਲੀਨ ਕੌਰ, ਅਤੇ ਗੈਬਰੀਐਲ ਮੋਜ਼ਰ ਦੇ ਨਾਲ ਇਹ ਗੱਲਬਾਤ ਕੈਨੇਡੀਅਨ-ਸਿੱਖ ਪਛਾਣ – ਅਤੇ ਇਹ ਪਛਾਣ ਕਿਵੇਂ ਕਲਾ ਦੇ ਵਿਚ ਦਿਖਾਈ ਜਾਂਦੀ ਹੈ – ਬਾਰੇ ਹੋਵੇਗਾ।
ਅਨੰਦ ਅਪਣੇ ਕੰਮ ਬਾਰੇ ਗੱਲ ਕਰਨਗੇ ਜਿਹੜੇ ਇਸ ਵੇਲੇ ਵੈਨਕੂਵਰ ਆਰਟ ਗੈਲਰੀ ਦੀ ਪ੍ਰਰਦ੍ਰਸ਼ਨੀ
ਵੈਨਕੂਵਰ ਸਪੈਸ਼ਲ ਦਾ ਹਿੱਸਾ ਹੈ:
“ਦਸਤਾਰ ਬੰਨ੍ਹਣ ਲਈ ਬਲਊਪ੍ਰਿੰਟ” (2021)

ਅਨੰਦ ਦੀ ਕਲਾ ਦੇ ਨਾਲ-ਨਾਲ ਹਰਲੀਨ ਕੌਰ ਨੋਰਥ ਅਮਰੀਕਨ ਸਿੱਖਾਂ ਦੇ ਇਤਿਹਾਸਿਕ ਅਤੇ ਅੱਜਕਲ ਦੇ ਮੁੱਦੇ ਬਾਰੇ ਗੱਲ ਕਰਨਗੇ ।
ਗੈਬਰੀਅਲ ਮੋਜ਼ਰ ਫੋਟੋਗਰਾਫੀ ਦੇ ਇਤਿਹਾਸ ਅਤੇ ਸਾਈਐਨੋਟਾਈਪ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣਗੇ, ਕੁਲਵਿੰਦਰ ਲੇਹਲ (ਵੈਨਕੂਵਰ ਆਰਟ ਗੈਲਰੀ) ਇਸ ਗੱਲਬਾਤ ਨੂੰ ਪੇਸ਼ ਕਰਨਗੇ।
ਇਹ ਕੰਮ ਕੈਨੇਡਾ ਦੇ ਸਿੱਖ ਅਤੇ ਪੰਜਾਬੀ-ਬੋਲਣ ਵਾਲੇ ਭਾਈਚਾਰੇ ਤੋਂ ਬਗੈਰ ਸੰਭਵ ਨਹੀਂ ਸੀ,
ਇਸ ਕਰਕੇ ਇਹ ਪ੍ਰੋਗਰਾਮ ਨਾਲ-ਨਾਲ ਅੰਗਰੇਜ਼ੀ ਅਤੇ ਪੰਜਾਬੀ ਦੇ ਵਿਚ ਅਨੁਵਾਦ ਕੀਤਾ ਜਾਵੇਗਾ।
ਇਹ ਆਰਟ ਕੁਨਿਕਟ ਪ੍ਰੋਗਰਾਮ ਵੈਨਕੂਵਰ ਆਰਟ ਗੈਲਰੀ ਦੀ ਇੰਸਟੀਟਿਊਟ ਆਫ ਏਸ਼ੀਅਨ ਆਰਟ ਦੀ ਹਿੱਸੇਦਾਰੀ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਸਵਾਲ? ਬੇਨਤੀ ਕੀਤੀ ਜਾਂਦੀ ਹੈ ਕਿ ਜੇ ਤੁਹਾਡੇ ਕੋਈ ਵੀ ਸਵਾਲ ਹੋਵਣ, ਜ਼ੂਮ ਦੇ “Q&A” ਦਾ ਇਸਤੇਮਾਲ ਕਰੋ। ਤੁਸੀ ਬਾਕੀ ਜ਼ੂਮ ‘ਚ ਹਿੱਸਾ ਲੈਣਵਾਲਿਆਂ ਨਾਲ ਵੀ ਗੱਲ ਕਰ ਸਕਦੇ ਹੋ “Chat function” ਦੇ ਰਾਹੀਂ। ਤੁਸੀ ਪੰਜਾਬੀ ਦੇ ਵਿਚ ਵੀ ਸਵਾਲ ਕਰ ਸਕਦੇ ਹੋ।
ਨਾਲ-ਨਾਲ ਅਨੁਵਾਦ ਚਾਹੁਣ ਵਾਲੇ ਦਰਸ਼ਕਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਆਡੀਓ ਦੀ ਅਦਲੀ-ਬਦਲੀ ਕਰਨੀ ਪਵੇਗੀ। ਇਸ ਬਾਰੇ ਗੱਲਬਾਤ ਪੇਸ਼ ਕਰਨ ਵਾਰੇ ਤੁਹਾਨੂੰ ਸੂਚਨਾ ਦੇਵਾਂਗੇ।
ਜੇ ਤੁਹਾਡਾ ਨਾਲ-ਨਾਲ ਅੰਗਰੇਜ਼ੀ ਅਤੇ ਪੰਜਾਬੀ ਦੇ ਵਿਚ ਅਨੁਵਾਦ ਦਾ “ਫੰਕਸ਼ਨ” ਵਰਤਣ ਦੀ ਲੋੜ ਹੋਵੇ, ਤੁਹਾਨੂੰ ਪੰਜਾਬੀ ਅਤੇ ਅੰਗਰੇਜ਼ੀ ਆਡੀਓ ਦੇ ਵਿਚੋਂ ਬਦਲਣਾ ਹੋਵੇਗਾ। ਇਹ ਪ੍ਰੋਗਰਾਮ ਦੇ ਸ਼ੁਰੂਆਤ ਦੌਰਾਨ ਸਮਝਾਇਆ ਜਾਏਗਾ

ਸਪੀਕਰਾਂ ਬਾਰੇ

ਸਿਮਰਨਪ੍ਰੀਤ ਅਨੰਦ ਮਸਕੂਈਅਮ, ਸਕੁਆਮਿਸ਼, ਅਤੇ ਸਲੇਲ-ਵਾਤੂਤ ਲੋਕਾਂ ਦੀਆਂ ਚੋਰੀ ਕੀਤੇ ਹੋਈ ਜ਼ਮੀਨ ਤੇ ਰਹਿੰਦੀ ਹੈ, ਜਿੱਥੇ ਉਹ ਕਲਾ ਅਤੇ ਸੱਭਿਆਚਾਰ ਵਿਚ ਕੰਮ ਕਰਦੀ ਹੈ। ਉਸ ਦੀ ਕਲਾ ਇਹ ਸਵਾਲ ਕਰਦੀ ਹੈ ਕਿ ਕਲਾਕਾਰੀ ਦੁਨੀਆਂ ਵਿਚ ਨਿਰਪੱਖ ਜਨਤਾ ਇੱਕ ਮਲਟੀਕਲਚਰਲ ਸੰਸਥਾ ਵਿਚ ਕੌਣ ਹੈ। ਵਖੋ-ਵੱਖ ਸਮੱਗਰੀਆਂ ਰਾਹੀਂ ਉਹ ਆਪਣੀ ਕਲਾ ਦੀ ਰਚਣਾ ਕਰਦੀ ਹੈ, ਜਿਵੇਂ ਵਸਤ੍ਰ, ਭਾਸ਼ਾਵਾਂ, ਕਿਰਿਆ, ਅਤੇ ਫੋਟੋਆਂ। ਅਨੰਦ ਦਾ ਕੰਮ ਵਿਵਿਧ ਦਰਸ਼ਕਾਂ ਲਈ ਹੈ, ਜਿਨ੍ਹਾਂ ਕੋਲ ਅਲੱਗ-ਅਲੱਗ ਨਜ਼ਰੀਏ ਹਨ, ਕਈਆਂ ਕੋਲ ਕਲਾਕਾਰੀ ਵਿਗਿਆਨ ਹੋਵੇਗਾ ਅਤੇ ਕਈਆਂ ਕੋਲ ਸੰਸਕਾਰੀ ਯਾ ਆਪਣੇ ਵਿਰਸੇ ਦਾ ਗਿਆਨ ਹੋਵੇਗਾ। ਸਿਮਰਨਪ੍ਰੀਤ ਦੀ ਕਲਾ ਆਪਣੀ ਪ੍ਰਵਾਰਿਕ ਅਤੇ ਸੱਭਿਆਚਾਰਿਕ ਇਤਿਹਾਸਾਂ ਦੇ ਤਜ਼ੁਰਬੇ ਨਾਲ ਹੋਂਦ ਵਿੱਚ ਆਉਂਦੀ ਹੈ।
ਅਕਸਰ ਪੰਜਾਬ ਦੇ ਇਤਿਹਾਸ, ਪੰਜਾਬ ਦੇ ਪਰਦੇਸੀਆਂ ਅਤੇ ਓਹਨਾਂ ਦੇ ਵਿਰਸੇ, ਸਾਹਿਤ, ਅਤੇ ਸੰਕਲਪਾਂ ਰਾਹੀਂ ਸਿਮਰਨਪ੍ਰੀਤ ਦੀ ਕਲਾ ਬਣਦੀ ਹੈ। ਬਸਤੀਵਾਦ ਦੇ ਕਾਰਨ, ਪੰਜਾਬ ਦਾ ਵਿਰਸਾ ਖ਼ਤਰੇ ਵਿਚ ਹੈ, ਅਤੇ ਸਿਮਰਨਪ੍ਰੀਤ ਦਾ ਕੰਮ ਪੰਜਾਬੀ ਕਲਾਵਾਂ ਜਿਵੇ ਫੁਲਕਾਰੀ, ਬੋਲੀਆਂ, ਅਤੇ ਦਰੀਆਂ ਨੂੰ ਪਹਿਲੀ ਅਵਸਤਾ ਵਿਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਕੰਮ ਲਈ ਉਸ ਨੂੰ ਬਸਤੀਵਾਦੀ ਚੋਰੀ, ਸੰਸਕਾਰੀ ਪ੍ਰਚਾਰ, ਅਤੇ ਸੰਸਾਰੀ ਪੂੰਜੀਦਾਰੀ ਬਾਰੇ ਸੋਚਣਾ ਮਹੱਤਵ ਲੱਗਦਾ ਹੈ।

ਹਰਲੀਨ ਕੌਰ ਇੱਕ ਪੰਥ ਦੀ ਸੇਵਾਦਾਰ, ਅਧਿਆਪਕ, ਅਤੇ ਵਿਦਵਾਨ ਹੈ। ਹਰਲੀਨ ਕੌਰ ਯੂ-ਸੀ-ਐਲ-ਏ ਵਿੱਚ ਸ਼ੋਸ਼ਿਆਲੋਜੀ ਦੀ ਪੀ-ਐਚ-ਡੀ ਕਰਦੀ ਹੈ, ਜਿੱਥੇ ਉਹ ਸਿੱਖ ਪੰਥ ਲਈ ਨਸਲੀ, ਰਾਸ਼ਟਰੀ ਅਤੇ ਸਮੂਹਿਕ ਯਾਦਾਸ਼ਤ ਬਾਰੇ ਪੜ੍ਹਦੀ ਹੈ। ਉਹ ਚਾਹੁੰਦੀ ਹੈ ਕਿ ਸਿੱਖਾਂ ਦੀ ਇਨਸਾਨੀਅਤ ਦੀ ਇਨਕਲਾਬੀ ਧਾਰਣਾ ਨਾਲ ਸਾਰੀ ਸਿੱਖ ਸੰਗਤ ੴ ਨਾਲ ਮੱਤ ਉੱਚੀ ਕਰ ਕੇ ਜ਼ੁਲਮ ਵਿਰੋਧੀ ਸਮਾਜ ਬਣਾ ਸਕਦੇ ਹਨ। ਇਸ ਲਈ ਹਰਲੀਨ ਕੌਰ ਸਿੱਖ ਭਾਈਚਾਰਕ ਨੌਜਵਾਨਾਂ ਨੂੰ ਇਤਿਹਾਸਿਕ ਅੰਦੋਲਨ ਤੇ ਮੋਰਚੇ ਬਾਰੇ ਗੁਰਮਤ ਅਨੁਸਾਰ ਮੁਕਤੀ ਬਾਰੇ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਹਰਲੀਨ ਕੌਰ ਨੇ ਜਦੋਂ ਬਾਂਡਰਮਨ ਦੇ ਰਾਹੀਂ ੧੫ ਦੇਸਾਂ ਦੀ ਯਾਤਰਾ ਕੀਤੀ ਉਸ ਦੇ ਨਾਲ ਉਹਨੂੰ ਅਹਿਸਾਸ ਹੋਇਆ ਕਿ ਜੋ ਉਹਨੇ ਸਿੱਖਆ ਹੈ ਉਹਦਾ ਫਾਇਦਾ ਕਿਵੇਂ ਉਠਾਇਆ ਜਾ ਸਕਦਾ । ਹਰਲੀਨ ਕੌਰ ਨੇ ਯੂ-ਸੀ-ਐਲ-ਏ ਤੋਂ ਸਮਾਜ ਸ਼ਾਸਤਰ ਐਮ ਏ ਅਤੇ ਅੰਗਰੇਜ਼ੀ ਦੀ ਬੀ-ਏ ਯੂਨਿਵਰਸਿਟੀ ਆਫ ਮਿਛੀਗਨ ਤੋਂ ਕੀਤੀ ਹੈ

ਗੈਬਰੀਐਲ ਮੋਜ਼ਰ ਇੱਕ ਕਲਾ ਦੀ ਇਤਿਹਾਸਕਾਰ, ਲੇਖਕ ਅਤੇ ਚਾਲਕ ਹੈ। ਓਹਨੇ Projecting Citizenship: Photography and Belonging in the British Empire (Penn State University Press, 2019) ਲਿਖੀ। ਮੋਜ਼ਰ EMILIA-AMALIA ਦੀ ਇੱਕ ਬਣਾਉਣ ਵਾਲੀ ਹਿੱਸੇਦਾਰ ਹੈ, ਅਤੇ ਉਹ ਯਾਰਕ ਯੂਨਿਵਰਸਿਟੀ ਦੇ ਫੈਕਲਟੀ ਆਫ ਐਡਕੈਸ਼ਨ ਦੀ ਇੱਕ ਸੁੰਦਰਤਾ ਅਤੇ ਕਲਾ ਦੇ ਇਤਿਹਾਸ ਦੀ ਅਧਿਆਪਕ ਹੈ।

REGISTER


Presented by:

Jane Irwin and Ross Hill

With additional support from:
Presented in partnership with: